Manjit Toora

ES GAL DI HAI KUSHI MANU ,TU AJJ VI MANU CHAUNDI HAI



3 comments:

  1. ਇਹ ਇਸ਼ਕ ਨਾ ਦੇਖੇ ਰੁੱਤਾਂ ਨੂੰ ਤੇ ਨਾ ਮਹਿਲ ਚੁਬਾਰੇ ਨੂੰ
    ਇਹ ਬਿਨ ਦੱਸਿਆ ਹੀ ਘੇਰ ਲੈਂਦਾ ਏ ਆ ਕੇ ਜੌਬਨ ਪਿਆਰੇ ਨੂੰ
    ਕੱਲ ਮੌਮ ਜਿਹੀ ਸੀ ਹਾਣ ਦੀਏ ਅੱਜ ਲਾਟ ਵਾਂਗਰਾ ਮਚਦੀ ਏ
    ਬੜਾ ਜੌਸ਼ ਝਲਕਦਾ ਅੱਖਾਂ ਚੌ ਬੜੀ ਬਦਲੀ ਬਦਲੀ ਲਗਦੀ ਏ
    ਕੱਲ ਤਾਂ ਸੀ ਖਾਲੀ ਹੱਥ ਸੌਹਣੀਏ,ਅੱਜ ਇਹ ਛੱਲਾ ਕਿੱਥੌ ਪਾ ਲਿਆ
    ਚੇਹਰੇ ਉੱਤੇ ਆਈ ਲਾਲੀ ਦੱਸਦੀ ਦਿਲ ਕਿਸੇ ਗੱਭਰੂ ਨਾਲ ਲਾ ਲਿਆ

    ReplyDelete
  2. ਕੋਈ ਖ਼ਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
    ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
    ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
    ਕੋਈ ਅਚਨਚੇਤ ਆ ਖੜਦਾ ਹੈ ਤਾਂ ਤੇਰਾ ਚੇਤਾ ਆਉਦਾ ਏ,
    "DHILLON" ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆ ਲੋਕਾ ਨੂੰ,
    ਜਿਹਨੂੰ ਪਤਾ ਜਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਦਾ ਏ...

    ReplyDelete
  3. ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,
    ਕਰੀਓ ਨਾ ਇਸ਼ਕ ਅੱਜ ਕਲ ਦਿਆਂ ਨਾਰਾਂ ਨੂੰ,
    ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,
    ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,
    ਠੱਗਿਆ ਗਿਆ "DHILLON" ਇਸ ਇਸ਼ਕ ਦੇ ਬਜ਼ਾਰ ਵਿੱਚ,
    ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ

    ReplyDelete

thanks graphics